100+ Best Punjabi Status And Quotes | Punjabi Quotes & Status

Looking for the best Punjabi Status And Punjabi Quotes for yourself? Feeling trouble finding them? Don’t worry, you are on the best platform now where you will find many more Punjabi status and Punjabi quotes.

Guys, Punjabi is the most famous language in India as well as Canada. Many Punjabis are also residents of Canada as well as India. Many more songs in the Bollywood industry use the Punjabi language in their songs also. So the Punjabi language is like a trend in India where many Indians like to speak in panjabi.

So many users like to write their bio in the Punjabi language too so they used to search for the best Punjabi status and Punjabi quotes on google too. We will help you by giving our best collections on Punjabi status and Punjabi quotes.

Punjabi Status

We have given some Punjabi Status below. Please check them out:

ਮੈਂ ਫੁੱਲ ਦੀ ਜੂਨ ਪੈ ke ਤੇਰੇ ਵਿਹੜੇ
ਖਿਲਾਂਗਾ
ਤੂੰ ਬਣ ਕੇ ਮਹਿਕ ਆਈਂ ਮੈਂ Tainu ਜਰੂਰ ਮਿਲਾਂਗਾ__

ਜਿਸ ਦਿਨ ਜ਼ਿੰਦਗੀ ਚ
ਕੋਈ ਹੋਰ ਆ ਗਈ
ਰੱਬ ਦੀ ਸੋਹੰ
ਤੇਰੇ ਤੋ ਵੱਧ ਚਾਹਵਾਂਗਾ,
ਤੈਨੂੰ ਭੁੱਲ ਜਾਨ ਲਈ

ਮੰਜ਼ਿਲ ਮਿਲ ਜਾਵੇ
ਤਾਂ ਲੋਕੀ ਰਾਹਾਂ ਨੂੰ ਭੁੱਲ ਜਾਂਦੇ ਨੇ ✔️
ਰਿਸ਼ਤੇਦਾਰਾਂ ਦੀ ਕੀ ਗੱਲ ਕਰਦੇ
ਭੁੱਲਣ ਵਾਲੇ ਤਾਂ ਸਕਿਆ
ਭੈਣ_ਭਰਾਵਾ ਨੂੰ ਭੁੱਲ ਜਾਂਦੇ ਨੇ

ਸੀਰਤ ਸੂਰਤ ਤੇ ਸੁਭਾਅ ਦੀ ਗੱਲ ਛੱਡੋ,
ਇਹ ਮੁਹੱਬਤ ਏ ਜਨਾਬ ਕਦੇ ਕਦੇ
ਅਵਾਜ਼ ਨਾਲ ਵੀ ਹੋ ਜਾਂਦੀ ਹੈ !

ਸਾਦਗੀ ਪਸੰਦ ਭੋੋਰਾ ਕਰਾਂ ਨਾ ਗਰੂਰ….
ਰਜ਼ਾ ਰੱਬ ਦੀ ਚ ਖੁੱਸ਼…..ਉਹਦੇ ਨਾਮ ਦਾ
ਸਰੂਰ

ਮਸ਼ਹੂਰ ਨੂੰ ਮਸ਼ਹੂਰ ਲਿਖਿਆ ਕਰ,
ਬਦਨਾਮ ਨਾ ਲਿਖਿਆ ਕਰ।
ਸਵਾਲਾਂ ਦੇ ਜਵਾਬ ਲਿਖਿਆ ਕਰ,
ਇਲਜ਼ਾਮ ਨਾ ਲਿਖਿਆ ਕਰ।

ਅੱਖ ਦੀ ਰਮਜ ਨਾਲ ਪੜ ਲਈਏ ਸਾਰਾ
ਮਾੜੇ ਬੰਦੇ ਚੋ ਵੀ ਚੰਗਾ ਗੁਣ ਚੱਕ ਲੈਣੇ ਆ

ਜਿੰਨਾ ਚਿਰ #ਦਾਤਾ ਅੰਗ -ਸੰਗ ਹੈ
ਨਾ ਕੋਈ #ਹੋਂਸਲੇ ਤੋੜ ਸਕਦਾ
ਤੇ ਨਾ ਕੋਈ #ਹਾਸੇ ਖੋਹ ਸਕਦਾ ਆ………

ਫੁੱਲਾ ਵਰਗੇ ਹਾਸੇ ਤੇਰੇ
ਦਿਲ ਮੇਰੇ ਨੂੰ ਮੋਹ ਗਏ ਨੇ
ਤੈਨੂੰ ਤੱਕਿਆ ਇੰਝ ਲੱਗਦਾ
ਜਿਵੇ ਰੱਬ ਦੇ ਦਰਸ਼ਨ ਹੋ ਗਏ ਨੇ

ਰਬਾ ਸਲਾਮਤ ਰਖੀਂ ਇਹ ਹਾਸੇ
ਔਰ ਸਾਡੇ ਨਾਲ ਹਸਣ ਵਾਲੇ ਵੀ

Punjabi Status

Punjabi Status

ਤੰਦਾਂ ਸਾਰੀਆਂ ਮੈਂ ਆਪ ਹੱਥੀਂ ਗੁੰਦੀਆਂ,
ਤੂੰ ਮੱਥੇ ਉੱਤੇ ਲਾ ਲੀ ਵੀਰਿਆ,
ਪਾ ਕੇ ਰੱਖੜੀ ਚਿੱਠੀ ਚ ਭੈਣ ਭੇਜਦੀ
ਤੇ ਗੁੱਟ ਤੇ ਸਜਾ ਲਈ ਵੀਰਿਆ ,

ਸਭ ਤੋਂ ਪਿਆਰਾ ਰਿਸ਼ਤਾ ਭੈਣ ਭਰਾ ਦਾ, ਜਿਸ ਵਿਚ ਸੱਟ ਭਰਾ ਨੂੰ ਲੱਗੇ ਤੇ ਦੁੱਖ ਭੈਣ ਨੂੰ ਹੁੰਦਾ ਹੈ।

ਭੈਣ ਤੇ ਭਰਾ ਦੇ ਪਿਆਰ ਚ ਬਸ ਐਨਾ ਅੰਤਰ ਹੈ,
ਰੁਵਾ ਕੇ ਜਹਿੜਾ ਮਨਾ ਲਵੋ ਉਹ ਭਰਾ ਹੈ…
*ਰੁਵਾ ਕੇ ਖੁਦ ਰੋ ਪਵੇ ਉਹ ਭੈਣ ਹੈ…

ਰੱਬ ਤੋਂ ਕਦੇ ਨਿਰਾਸ਼ ਨਾ ਹੋਵੋ ਅਤੇ ਦੁਨੀਆਂ ਤੋਂ ਕਦੇ ਉਮੀਦ ਨਾ ਰੱਖੋ

ਸਮਾਂ ਜ਼ਿੰਦਗੀ ਦਾ ਸਭ ਤੋਂ ਵੱਡਾ ਗੁਰੂ ਹੈ, ਕਿਉਂਕਿ ਸਮਾਂ ਜੋ ਸਿਖਾਉਂਦਾ ਹੈ, ਉਹ ਕੋਈ ਨਹੀਂ ਸਿਖਾ ਸਕਦਾ!

ਲਿੱਖਦਾ ਕੁੱਝ ਐਸਾ ਤੇਰੇ ਦਿਲ ਨੂੰ ਛੂ ਜਾਵੇ
ਹਾਏ ਪੜ੍ਹਦੇ ਹੀ ਪੜ੍ਹਦੇ ਤੂੰ ਮੇਰੀ ਹੋ ਜਾਵੇ

ਤੈਨੂੰ ਤੱਤੀਆਂ ਨਾ ਲਗਣ ਹਵਾਵਾਂ ਤੂੰ ਖਿੜ ਖਿੜ ਰਹਿ ਹੱਸਦੀ
ਰੱਬ ਵਰਗਾ ਆਸਰਾ ਤੇਰਾ ਨੀ ਮੇਰੇ ਨਾਲ ਰਹਿ ਵਸਦੀ

ਕੱਜਲ ਹਰ ਅੱਖ ਚ ਜਚੇ ਭਾਂਵੇ ਨਾ ਜਚੇ
ਪਰ…
ਸ਼ਰਮ ਲਿਹਾਜ ਜਿਸ ਅੱਖ ਵਿੱਚ ਹੁੰਦੀ ਐ ਨਾ
ਉਹ ਅੱਤ ਦੀ ਜਚਦੀ ਐ..

Punjabi Quotes

ਨੀ ਸ਼ਿਮਲੇ ਦਾ ਬਣ ਗਿਆ plan ਅੱਜ ਦਾ
ਨੀ ਅੜੀ ਸੀ ਗਰਾਰੀ ਜਿਥੇ ਤੇਰੇ ਯਾਰ ਦੀ
ਨੀ ready ਹੋ ਕੇ ਚੌਂਕ ਵਿੱਚ ਆਜਾ ਗੋਰੀਏ
ਨੀ ਗੱਡੀ ਆਉਂਦੀ ਜੱਟ ਦੀ ਫਾਕਾਰੇ ਮਾਰਦੀ

ਕਿਸੇ ਚੀਜ਼ ਦੇ ਮੁੱਲਵਾਨ ਜਾਂ ਨਿਗੁਣੇ ਹੋਣ ਦਾ ਫੈਸਲਾ ਵਕਤ ਕਰਦਾ ਹੈ।

ਛੱਪੜਾਂ ਵਿੱਚ ਸਮੁੰਦਰੀ ਛੱਲਾਂ ਕਿੱਥੇ ਬਣਦੀਆਂ ਨੇ
ਦੂਜੀ ਵਾਰੀ ਪਹਿਲੀਆਂ ਗੱਲਾਂ ਕਿੱਥੇ ਬਣਦੀਆਂ ਨੇ…

ਮਾੜੇ ਵਕ਼ਤ ਵਿਚ ਛੱਡਗੇ ਸਾਨੂੰ ਜਿਹੜੇ ਮੁਖ ਮੋੜ ਕੇ
ਅਸੀ ਵੀ ਉਹਨਾਂ ਦਲੇਰਾਂ ਨੂੰ ਦੂਰੋਂ ਹੱਥ ਜੋੜ ਤੇ

ਹਾਸੇ ਮਾੜੇ ਨੀ ਬਲਿਆ
ਕਿਸੇ ਉਤੇ ਹੱਸਣਾ ਮਾੜਾ ਏ

ਮਾੜਾ ਟਾਇਮ ਲੰਘਿਆ
ਚੰਗਾ ਆ ਗਿਆ.
ਜਿਨਾ ਨੂੰ ਮਾੜੇ ਲਗਦੇ ਸੀ
ਹੁਣ ਕਹਿੰਦੇ ਤੂੰ ਤੇ ਛਾ ਗਿਆ

ਨੀ ਤੂੰ ਮੇਰੇ ਲਈ ਓਨੀ ਹੀ ਜਰੂਰੀ ਆ…
ਜਿੰਨੀ ਝੋਨੇ ਨੂੰ ਸਪਰੇਅ ਜਰੂਰੀ ਹੁੰਦੀ ਆ..

ਅਸੀਂ ਵੀ ਆਦਤਾਂ ਪਾ ਲਈਆਂ, ਹੁਣ ਇੱਕਲੇ ਰਹਿਣ ਦੀਆਂ
ਕੌਣ ਕਿਸੇ ਪਿੱਛੇ ਮਰਦਾ, ਇਹ ਸਭ ਗੱਲਾਂ ਕਹਿਣ ਦੀਆਂ।

Best Punjabi Status and Quotes

ਸਬਰ ਕਰ ਦਿਲਾ ਮੇਰਿਆ ਵਾਰੀ ਆਪਣੀ ਵੀ ਆਉਣੀ ਆ
ਜਿਹੜੇ ਲੰਘਦੇ ਨੇ
ਟਿੱਚਰਾ ਕਰ ਕਰ ਕੇ ਉਹਨਾਂ ਤੋਂ ਹੀ ਜੀ ਜੀ ਕਹਾਉਣੀ ਆ…

Leave a Comment

NCVT Mis ITI Result 2022 1st year and 2nd year अन्ना मणि- भारत की मौसम भविष्यवक्ता | Biography Facebook से पैसे कमाने के तरीके मिलिये हर्ष और भारती के बेटे लक्ष्य से | Finally Bharti Reveales Son Golla’s Face Good Morning Shayari In Hindi